ਕੁਝ ਲੋਕ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ‘ਚ ਪਰ ਯਕੀਨ ਕਰੀ,
ਜਿਸਮ ਤਾਂ ਪਹਿਲਾਂ ਹੀ ਮਰ ਗਿਆ ਸੀ ਜਦੋਂ ਤੂੰ ਛੱਡ ਕੇ ਗਈ ਸੀ
ਗੈਰਾਂ ਦਾ ਦਰਦ ਸੁਨ ਕੇ ਜੇ ਅੱਖਾਂ ‘ਚ ਪਾਣੀ ਆ ਜਾਵੇ
ਕੁੱਝ ਸੋਹਣੀਆ ਹੀਰਾਂ ਤੋਂ ਮਿਰਜ਼ੇ ਦਿਆਂ ਤੀਰਾਂ ਤੋਂ
ਲਈ ‘ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
ਗੱਲ ਤੇਰੀ ਵਿੱਚ punjabi status ਦਮ ਨਾਂ ਕੋਈ ਵਿਛੜਨ ਦਾ ਤੈਨੂੰ ਗਮ ਨਾਂ ਕੋਈ
ਮੈਨੂੰ ਮੰਜ਼ਿਲ ਦੀ ਭਾਲ ਹੈ ਬੇਸ਼ੱਕ ਪਰ ਉਸਦੇ ਰਾਹ
ਹੋਈ ਜ਼ਿੰਦਗੀ ਵੀ ਮੇਰੇ ਲਈ ਤਾਂ ਪੀੜ ਦੀਆਂ ਘੁੱਟਾਂ
ਸ਼ਿਕਾਇਤਾਂ ਦੀ ਥਾਂ ਜਦੋਂ ਰਿਸ਼ਤਿਆਂ ਚ ਖਾਮੋਸ਼ੀ ਆ ਜਾਂਦੀ ਹੈ
ਤਾਂ ਸੁੱਖ ਦੇ ਸਾਗਰਾਂ ਦਾ ਸੁਪਨੇ ਵੀ ਨਾਂ ਦੇਖਿਆ ਕਰੋ
ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ।
ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਂ ਇਸੇ ਲਈ ਅਸੀਂ ਰੋਣਾ ਛੱਡ ਤਾਂ
ਬਾਕੀਆਂ ਲਈ ਤਾਂ ਤੁਸੀਂ ਸਿਰਫ ਇੱਕ ਖੁਸ਼ਕਿਸਮਤ ਹੋ